ਭਾਰਤ ਪਾਕ ਸਰਹਦ ਨੇੜ੍ਹੇ ਦਰਜ਼ ਹੋਈ ਡਰੋਨ ਮੂਵਮੈਂਟ 19 ਰੌਂਦ ਬੀਐੱਸਐੱਫ਼ ਨੇ ਕੀਤੇ ਫ਼ਾਇਰ

ਗੁਰਦਾਸਪੁਰ, 8 ਮਾਰਚ 2023 (ਮੰਨਣ ਸੈਣੀ)। ਦੀਨਾਨਗਰ ਵਿੱਚ ਬੀਐਸਐਫ ਦੀ ਚੋਤਰਾ ਚੌਕੀ ਨੇੜੇ ਬੀਤੀ ਰਾਤ ਡਰੋਨ ਦੀ ਹਰਕਤ ਦਰਜ਼ ਕੀਤੀ ਗਈ। ਡਰੋਨ ਦੀ ਆਵਾਜ਼ ਸੁਣ ਕੇ ਬੀਐੱਫਐੱਫ ਦੀ 58 ਬਟਾਲਿਨ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਵੱਲੋਂ ਕਰੀਬ 19 ਰਾਉਂਡ ਫਾਇਰ ਕੀਤੇ ਗਏ। ਇਸ ਸਬੰਧੀ ਬੀਐਸਐਫ ਅਤੇ ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ … Continue reading ਭਾਰਤ ਪਾਕ ਸਰਹਦ ਨੇੜ੍ਹੇ ਦਰਜ਼ ਹੋਈ ਡਰੋਨ ਮੂਵਮੈਂਟ 19 ਰੌਂਦ ਬੀਐੱਸਐੱਫ਼ ਨੇ ਕੀਤੇ ਫ਼ਾਇਰ